ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ

ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ,

ਸਾਰੀ ਜੰਗ ਹੈ ਵੇਲੇ ਦੇ ਹਰਬਿਆਂ ਦੀ

ਏਦੂੰ ਵਧ ਕੇ ਗੱਲ ਇਕ ਹੋਰ ਵੀ ਏ,

ਖ਼ੂਨ-ਏ-ਜਿਗਰ ਤੇ ਦਿਲਾਂ ਦੇ ਜਜ਼ਬਿਆਂ ਦੀ

ਤੇ ਮੁਜਾਹਦ ਨੂੰ ਲੋੜ ਮੈਦਾਨ ਦੀ ਹੈ,

ਹੈ ਲੋੜ ਕਬੂਤਰ ਨੂੰ ਦਰਬਿਆਂ ਦੀ

📝 ਸੋਧ ਲਈ ਭੇਜੋ