ਹਉਕਾ ਲੈ ਇਕ ਮਟਕੀ ਬੋਲੀ, "ਮੇਰੀ ਮਿੱਟੀ ਮੋਈ

ਹਉਕਾ ਲੈ ਇਕ ਮਟਕੀ ਬੋਲੀ, "ਮੇਰੀ ਮਿੱਟੀ ਮੋਈ

ਲੰਮੀ ਬੇਪਰਵਾਹੀ ਕਾਰਣ ਸੁਕ ਸੁਕ ਕਲਰ ਹੋਈ

ਸੁਣੋ ਵੇ, ਉਹੀ ਪਛਾਤਾ ਰਸ ਮੁੜ ਸਿੰਜੇ ਮੇਰੇ ਅੰਦਰ,

ਮਤ ਸਹਿਜੇ ਸਹਿਜੇ ਇਹ ਰੋਗਣ ਹੋ ਜਾਏ ਨਵੀਂ ਨਰੋਈ ।"

 

📝 ਸੋਧ ਲਈ ਭੇਜੋ