ਹੇ ਚੰਨਾ ਜਦ ਰੌਣਕ ਲਾਈ ਮੁੜ ਏਥੇ ਮਹਿਮਾਨਾਂ,

ਹੇ ਚੰਨਾ ਜਦ ਰੌਣਕ ਲਾਈ ਮੁੜ ਏਥੇ ਮਹਿਮਾਨਾਂ,

ਤੇ ਅੱਜ ਵਾਂਗ ਉਨ੍ਹਾਂ 'ਚੋਂ ਗੁਜ਼ਰੀ ਤੂੰ ਵੰਡਦੀ ਮੁਸਕਾਨਾਂ,

ਜੇ ਤੂੰ ਪਰਤੀ ਏਥੇ ਜਿੱਥੇ ਕੌਲ ਅਸਾਂ ਅੱਜ ਕੀਤੇ,

(ਤਾਂ) ਯਾਦ ਮੇਰੀ ਵਿਚ ਮੂਧਾ ਕਰ ਦਈਂ ਸਖਣਾ ਇਕ ਪੈਮਾਨਾ

📝 ਸੋਧ ਲਈ ਭੇਜੋ