ਹੇ ਚੰਨੀਏ, ਜੇਕਰ ਬਿਧਮਾਤਾ ਗੱਲ ਅਸਾਡੀ ਮੰਨੇ,

ਹੇ ਚੰਨੀਏ, ਜੇਕਰ ਬਿਧਮਾਤਾ ਗੱਲ ਅਸਾਡੀ ਮੰਨੇ,

ਜਗ ਦਾ ਧੰਧਾ ਸੌਂਪ ਕੇ ਸਾਨੂੰ ਆਪ ਬੈਠ ਜਾਏ ਬੰਨੇ,

ਕਿਉਂ ਨਾ ਫਿਰ ਇਸ ਕਾਇਨਾਤ ਨੂੰ ਫੀਤਾ ਫੀਤਾ ਕਰ ਕੇ.

ਮੁੜ ਕੇ ਓਨ ਸਿਰਜੀਏ ਓਕਣ ਜਿਵ ਮਨ ਸਾਡਾ ਮੰਨੇ

 

📝 ਸੋਧ ਲਈ ਭੇਜੋ