ਹੇ ਮੇਰੇ ਦਿਲਬਰ ਤੂੰ ਭਰ ਦੇ ਐਸੀ ਇਕ ਪਿਆਲੀ

ਹੇ ਮੇਰੇ ਦਿਲਬਰ ਤੂੰ ਭਰ ਦੇ ਐਸੀ ਇਕ ਪਿਆਲੀ,

ਆਉਂਦੇ ਡਰ, ਬੀਤੇ ਪਛਤਾਵੇ, ਦੋਇ ਜੋ ਕਰ ਦਏ ਖ਼ਾਲੀ

ਭਲਕੇ ? ਨਾ ਵੇ, ਭਲਕੇ ਤਕ ਤਾਂ ਹੋ ਜਾਏਗੀ ਖ਼ਬਰੇ,

ਬੀਤੇ ਹੋਏ ਅਨੇਕ ਜੁਗਾਂ ਸੰਗ ਅਪਣੀ ਸਾਂਝ-ਭਇਆਲੀ

 

📝 ਸੋਧ ਲਈ ਭੇਜੋ