ਹੁਣ ਰੱਬਾ ਕਿਥੇ ਜਾਵਾਂ ਮੈਂ

ਹੁਣ ਰੱਬਾ ਕਿਥੇ ਜਾਵਾਂ ਮੈਂ

ਇਹ ਆਪਣਿਆਂ ਦੇ ਵੈਰੀ ਨੇ,

ਦਮ ਦੂਸਰਿਆਂ ਦਾ ਭਰਦੇ ਨੇ

ਇਹ ਮੱਤ ਕਿਸੇ ਦੀ ਨਹੀਂ ਲੈਂਦੇ,

ਜੋ ਮਨ ਵਿਚ ਆਵੇ ਕਰਦੇ ਨੇ

ਕਿਉਂ ਅਕਲੋਂ ਬਾਹਰ ਨਾ ਆਵਾਂ ਮੈਂ

ਹੁਣ ਰੱਬਾ ਕਿਥੇ ਜਾਵਾਂ ਮੈਂ

📝 ਸੋਧ ਲਈ ਭੇਜੋ