ਇਕਨਾਂ ਦੇ ਮਨ ਰਾਜ ਮਿਲਖ ਇਸ ਝੂਠੇ ਜਗ ਦਾ ਭਾਵੇ

ਇਕਨਾਂ ਦੇ ਮਨ ਰਾਜ ਮਿਲਖ ਇਸ ਝੂਠੇ ਜਗ ਦਾ ਭਾਵੇ,

ਇਕਨਾਂ ਦਾ ਚਿੱਤ ਅੱਗਲੇ ਜਗ ਦੇ ਰਾਜ ਲਈ ਸਧਰਾਵੇ

ਜੋ ਕੁਝ ਨਕਦ ਸੋਈ ਕੁਝ ਹਾਸਲ, ਰਹਿੰਦਾ ਸਭ ਬੇਅਰਥਾ,

ਸਜਨੋ ਸਦਾ ਸੁਣੀਂਦੇ ਆਏ ਦੂਰ ਦੇ ਢੋਲ ਸੁਹਾਵੇ

📝 ਸੋਧ ਲਈ ਭੇਜੋ