ਇਵ ਜਦ ਕੂਜੜਿਆਂ ਸੀ ਅਪਣੀ ਹਾਲ ਦੁਹਾਈ ਪਾਈ

ਇਵ ਜਦ ਕੂਜੜਿਆਂ ਸੀ ਅਪਣੀ ਹਾਲ ਦੁਹਾਈ ਪਾਈ,

ਚੰਨ-ਮੁਬਾਰਕ ਤਦੋਂ ਕਿਸੇ ਨੂੰ ਦੇ ਗਿਆ ਆਣ ਦਿਖਾਈ

ਇਕ ਦੂਜੇ ਨੂੰ ਝੂਣ ਮੋਢਿਓਂ, ਬੋਲੇ ਉਹ, "ਬਦਬਖ਼ਤੋ !

ਛਣਕੀ ਜੇ ਸਾਕੀ ਦੀ ਝਾਂਜਰ, ਖੜਕੀ ਉਹਦੀ ਸੁਰਾਹੀ ।"

 

📝 ਸੋਧ ਲਈ ਭੇਜੋ