ਜੀ ਮੰਨਿਆਂ ਭਾਵੇਂ ਨਾ ਮੰਨਿਆਂ, ਮੈਂ ਇਸ ਜਗ ਤੇ ਆਇਆ

ਜੀ ਮੰਨਿਆਂ ਭਾਵੇਂ ਨਾ ਮੰਨਿਆਂ, ਮੈਂ ਇਸ ਜਗ ਤੇ ਆਇਆ

ਜੀਕਣ ਜਲ ਦਰਿਆਵਾਂ ਦਾ ਵਗਦਾ ਆਇਆ ਬਿਨ ਚਾਹਿਆ

ਖ਼ਬਰੇ ਕਿਉਂ ਤੇ ਖ਼ਬਰੇ ਕਿੱਥੋਂ ਤੇ ਹੁਣ ਖ਼ਬਰੇ ਕਿੱਧਰ-

ਉਦਿਆਨਾਂ ਦੀ ਪਉਣ ਵਾਂਗਰਾਂ ਉਡ ਚਲਿਆਂ ਅਣਚਾਹਿਆ

📝 ਸੋਧ ਲਈ ਭੇਜੋ