ਜਿਨ੍ਹਾਂ ਹਸੀਨ ਬੁੱਤਾਂ ਨੂੰ ਮੈਂ ਨਿਤ ਇਸ਼ਟ ਵਾਂਗਰਾਂ ਚਾਹਿਆ,

ਜਿਨ੍ਹਾਂ ਹਸੀਨ ਬੁੱਤਾਂ ਨੂੰ ਮੈਂ ਨਿਤ ਇਸ਼ਟ ਵਾਂਗਰਾਂ ਚਾਹਿਆ,

ਉਨ੍ਹਾਂ ਹੀ ਜਗ ਦੀਆਂ ਨਜ਼ਰਾਂ ਅੰਦਰ ਮੇਰਾ ਕੁਰਬ ਘਟਾਇਆ

ਇੱਜ਼ਤ ਮੇਰੀ, ਮਿੱਟੀ ਦੇ ਇਕ ਠੂਠੇ ਵਿਚ ਗ਼ਰਕਾਈ,

ਤੇ ਇਕ ਨਗ਼ਮੇ ਪਿੱਛੇ ਮੇਰਾ ਨਾਮ ਵਿਕਾਊ ਲਾਇਆ

📝 ਸੋਧ ਲਈ ਭੇਜੋ