ਜਿੱਥੇ ਲਹੂ ਕਿਸੇ ਕੈਸਰ ਦਾ ਮਿੱਟੀ ਅੰਦਰ ਮਿਲਿਆ

ਜਿੱਥੇ ਲਹੂ ਕਿਸੇ ਕੈਸਰ ਦਾ ਮਿੱਟੀ ਅੰਦਰ ਮਿਲਿਆ,

ਓਹੋ ਜਿਹਾ ਗੁਲਾਬ ਨਾ ਕਿਧਰੇ ਹੋਰ ਕਿਥਾਈਂ ਖਿਲਿਆ,

ਰਜਨੀ-ਗੰਧਾ, ਬਾਗ਼ ਅਸਾਡੇ ਜਿਨ ਅੱਜ ਮਹਿਕ ਲੁਟਾਈ,

ਅਤਿ ਸੰਭਵ ਕਿ ਕਿਸੇ ਹੁਸਨ ਦੇ ਕੇਸਾਂ ਵਿਚੋਂ ਕਿਰਿਆ

📝 ਸੋਧ ਲਈ ਭੇਜੋ