ਕੀ ਮਦ-ਪਿਆਲੀ, ਕੀ ਬੁਲ੍ਹ ਸੁਹਣੇ, ਨਿਤ ਜੋ ਰਹਿਣ ਛੁਹੀਂਦੇ,

ਕੀ ਮਦ-ਪਿਆਲੀ, ਕੀ ਬੁਲ੍ਹ ਸੁਹਣੇ, ਨਿਤ ਜੋ ਰਹਿਣ ਛੁਹੀਂਦੇ,

ਡਿੱਠੇ ਨਿੱਤ ਅੱਖੀਆਂ ਨੇ ਛਾਈਂ ਮਾਈਂ ਥੀਂਦੇ

ਜਿੱਚਰ ਹੈਂ ਤੂੰ, ਸੋਚ ਕਿ ਬੰਦਿਆ ਕੀ ਹੈ ਹਸਤੀ ਤੇਰੀ,

ਘੱਟ ਨਾ ਵੱਧ ਨਿਹੋਂਦ ਕਿਸੇ ਤੋਂ ਜਿਵ ਮੋਇਆਂ, ਤਿਵ ਜੀਂਦੇ

📝 ਸੋਧ ਲਈ ਭੇਜੋ