ਕੀ ਮਜਾਲ ਖਿੱਦੋ ਦੀ ਕਿ ਉਹ ਹੁੱਜਤ ਕੋਈ ਅਲਾਏ

ਕੀ ਮਜਾਲ ਖਿੱਦੋ ਦੀ ਕਿ ਉਹ ਹੁੱਜਤ ਕੋਈ ਅਲਾਏ,

ਜਿਤ ਵੱਲ ਮਾਰੇ ਚੋਟ ਖਿਡਾਰੀ, ਉਤ ਵੱਲ ਭੱਜੀ ਜਾਏ

ਇਸ ਚੌਗਾਨ 'ਚ ਜਿਸ ਨੇ ਸਾਨੂੰ ਗੇਂਦ ਵਾਂਗ ਭੁੜਕਾਇਆ,

ਉਹ ਜਾਣੇ ਉਸ ਕਿਵੇਂ ਖਿਡਾਣਾ, ਜਿਵ ਉਸ ਦੇ ਮਨ ਆਏ

 

📝 ਸੋਧ ਲਈ ਭੇਜੋ