ਕੀਤੀ ਖ਼ੁਆਰ ਚਾਹੇ ਮਦਰਾ ਨੇ ਇੱਜ਼ਤ ਮੇਰੇ ਕੁਲ ਦੀ

ਕੀਤੀ ਖ਼ੁਆਰ ਚਾਹੇ ਮਦਰਾ ਨੇ ਇੱਜ਼ਤ ਮੇਰੇ ਕੁਲ ਦੀ,

ਏਸੇ ਕਾਰਣ ਭਾਵੇਂ ਮੇਰੀ ਪੱਗ ਪਈ ਹੈ ਰੁਲਦੀ,

ਓਏ ਕਲਾਲ ਵੇਚ ਕੇ ਮਦਰਾ ਕਿਹੜੀ ਵਸਤ ਵਿਸਾਹਸੋਂ ?

ਮੈਨੂੰ ਤਾਂ ਕੋ ਵਸਤ ਦਿਸਦੀ ਮਦ-ਪਿਆਲੀ ਦੇ ਮੁੱਲ ਦੀ

📝 ਸੋਧ ਲਈ ਭੇਜੋ