ਖ਼ਰਚ ਲਈਏ, ਖ਼ਰਚਾ ਲਈਏ, ਜੋ ਵੀ ਹੈ ਪੱਲੇ ਬਾਕੀ

ਖ਼ਰਚ ਲਈਏ, ਖ਼ਰਚਾ ਲਈਏ, ਜੋ ਵੀ ਹੈ ਪੱਲੇ ਬਾਕੀ,

ਇਸ ਤੋਂ ਪਹਿਲਾਂ ਕਿ ਧਰਤੀ ਤੇ ਜਾਵੇ ਜਿੰਦ ਪਟਾਕੀ

ਮਿੱਟੀ ਮਿੱਟੀ ਵਿਚ ਰਲ ਜਾਸੀ ਤੇ ਫਿਰ ਖ਼ਾਕੂ ਹੇਠਾਂ

ਪਏ ਰਹਾਂਗੇ ਬਿਨ ਪੈਮਾਨੇ, ਬਿਨ ਮਦਰਾ, ਬਿਨ ਸਾਕੀ

 

📝 ਸੋਧ ਲਈ ਭੇਜੋ