ਕੂੜਾ ਭਰਵਾਸਾ ਦੁਨੀਆਂ ਦਾ ਆਦਮ ਨੂੰ ਭਰਮਾਏ

ਕੂੜਾ ਭਰਵਾਸਾ ਦੁਨੀਆਂ ਦਾ ਆਦਮ ਨੂੰ ਭਰਮਾਏ

ਪਰ, ਝਬਦੇ ਹੀ ਇਹ ਭਰਵਾਸਾ ਮਿੱਟੀ ਵਿਚ ਮਿਲ ਜਾਏ

ਫਲੇ-ਫੁਲੇ ਜੇਕਰ ਇਹ, ਤਾਂ ਭੀ, ਇਕ ਦੋ ਘੜੀਆਂ ਰਹਿ ਕੇ

ਰੇਤੇ ਤੇ ਪਈ ਬਰਫ਼ ਵਾਂਗਰਾਂ ਝਬਦੇ ਹੀ ਗਲ ਜਾਏ

📝 ਸੋਧ ਲਈ ਭੇਜੋ