ਕੂਜ਼ਾਗਰ ਦੇ ਕੂਜ਼ਾਘਰ ਸੀ ਭਾਂਡਿਆਂ ਦਾ ਅੰਬਾਰਾ

ਕੂਜ਼ਾਗਰ ਦੇ ਕੂਜ਼ਾਘਰ ਸੀ ਭਾਂਡਿਆਂ ਦਾ ਅੰਬਾਰਾ,

ਬੋਲ ਵਿਹੂਣੇ ਬਾਹਲੇ ਭਾਂਡੇ, ਵਿਰਲਾ ਬੋਲਣਹਾਰਾ

ਡਾਢਾ ਇਕ ਬੇਸਬਰਾ ਭਾਂਡਾ ਅਚਣਚੇਤ ਚਿਚਲਾਇਆ,

"ਦੱਸੋ ਕਿਹੜਾ ਘਾੜਤ ਹੈ ਕਿਹੜਾ ਘੜਨੇਹਾਰਾ ?"

 

📝 ਸੋਧ ਲਈ ਭੇਜੋ