ਲੈ ਫੀਤਾ-ਗੁਣੀਆ, ਵਿੱਥ ਮਾਪੀ ਹੋਂਦ ਨਿਹੋਂਦ ਵਿਚਾਲੇ

ਲੈ ਫੀਤਾ-ਗੁਣੀਆ, ਵਿੱਥ ਮਾਪੀ ਹੋਂਦ ਨਿਹੋਂਦ ਵਿਚਾਲੇ,

ਫੀਤਾ-ਗੁਣੀਆ ਛੋੜ ਕੇ ਫਿਰ ਪਰਿਭਾਸ਼ੇ ਊਭ ਪਯਾਲੇ

ਸਾਰੇ ਇਲਮ ਅਕਲ 'ਚੋਂ ਮੈਨੂੰ ਕੱਖ ਹਾਸਲ ਹੋਇਆ,

ਜੇ ਮੈਂ ਡੁੱਬ ਸਕਿਆ ਕਾਸੇ ਵਿਚ ਤਾਂ ਡੁਬਿਆ ਮਦ-ਪਿਆਲੇ

 

📝 ਸੋਧ ਲਈ ਭੇਜੋ