ਲਤੀਫ਼ਾ

ਤੇਰੇ ਲਈ

ਕਵਿਤਾ ਲਿਖੀ,ਸੁਣਾਈ

ਤੂੰ ਤਾੜੀ ਮਾਰ ਹੱਸਿਆ

ਤਨਜ਼ ਕੱਸਿਆ

ਬੋਲਿਆ...

ਮਰਹਬਾ , ਕਮਾਲ

ਨਿਰਾ  

ਸ਼ਬਦਾਂ ਦਾ ਜਾਲ...। 

📝 ਸੋਧ ਲਈ ਭੇਜੋ