ਲੋਕ ਲਡੀਂਦਾ ਤੈਨੂੰ ਸੱਜਣ ਕੇਹਾ

ਲੋਕ ਲਡੀਂਦਾ ਤੈਨੂੰ ਸੱਜਣ ਕੇਹਾ

ਭੰਬੀਆਂ ਅੱਖੀਆਂ ਲਗ ਵੈਸੀਆ ਲੇਹਾ ।੧।ਰਹਾਉ।

ਕੰਚਨ ਦੇਹੀ ਰਲਿ ਵੈਸੀਆ ਖੇਹਾ

ਭਜ ਲੈ ਤੂੰ ਰਾਮ ਤੇਰੀ ਵਾਰੀ ਏਹਾ ।੨।

ਫੇਰਿ ਥੀਸੀਆ ਏਹ ਮਾਨਸ ਦੇਹਾ

ਸਾਧੂਜਨ ਦਾ ਸੁਣ ਤੂ ਸਚ ਸੰਨੇਹਾ ।੩।

(ਰਾਗ ਢੋਲਾ)

📝 ਸੋਧ ਲਈ ਭੇਜੋ