ਲੋਕ ਪਤਾ ਨਹੀਂ ਕਿਵੇਂ

ਲੋਕ ਪਤਾ ਨਹੀਂ ਕਿਵੇਂ

 ਇਕ ਪਲ ਵਿਚ ਕਿਸੇ ਨੂੰ ਬੇਗਾਨਾ ਕਰ ਦਿੰਦੇ ਹਨ 

ਕਿਸੇ ਨੂੰ ਨਜ਼ਰਅੰਦਾਜ਼ ਕਰਨਾ  

ਕਿਸੇ ਦੀ ਗੱਲ ਨਾ ਸੁਣਨਾ  

ਕਿਸੇ ਦੇ ਮੈਸੇਜ ਨਾ ਪੜ੍ਹਨਾ  

ਕਿਸੇ ਨੂੰ ਲਾਹ ਕੇ ਪਰ੍ਹਾਂ ਸਿੱਟ ਦੇਣਾ  

ਕਿਸੇ ਦੇ ਅਸਤਿੱਤਵ ਤੇ ਸਵਾਲ ਖੜ੍ਹਾ ਕਰ ਦੇਣਾ  

ਕਿਸੇ ਨੂੰ ਜਿਊਂਦੇ ਜੀਅ ਮਾਰ ਦੇਣਾ  

ਕੀ ਇਹ ਕਤਲ ਨਹੀਂ  ?

📝 ਸੋਧ ਲਈ ਭੇਜੋ