ਲੋਕੀਂ ਮੈਨੂੰ ਕਹਿੰਦੇ ਨੇ

ਲੋਕੀਂ ਮੈਨੂੰ ਕਹਿੰਦੇ ਨੇ ਤੂੰ ਝੱਲਾ ਹੋਇਆ ਵਾਂ

ਇੱਕ ਗੱਲ ਮੈਨੂੰ ਦੱਸਿਉ ਖਾਂ

ਮੈਂ ਕੱਲ੍ਹਾ ਹੋਇਆ ਵਾਂ?

ਉਏ ਬੰਦਾ ਆਂ, ਬੰਦੇ ਵਿੱਚ

ਜਜ਼ਬਾਤ ਤਾਂ ਹੁੰਦੇ ਨੇ

ਇਹ ਤੇ ਏਦਾਂ ਕਰਦੇ ਨੇ,

ਮੈਂ ਅੱਲਾ ਹੋਇਆ ਵਾਂ

📝 ਸੋਧ ਲਈ ਭੇਜੋ