ਮਾਂ ਨੇ ਜਨਮ ਦੇ ਕੇ

ਮਾਂ ਨੇ ਜਨਮ ਦੇ ਕੇ 

ਜੀਵਨ ਦਿੱਤਾ ਮੈਨੂੰ 

ਤੂੰ ਮੇਰੀ ਅਣਸ ਜਣ 

ਮੈਨੂੰ ਮੁੜ ਪੈਦਾ ਕਰ

ਅਮਰ ਕਰ ਦਿੱਤਾ

📝 ਸੋਧ ਲਈ ਭੇਜੋ