ਮਾਂ

ਹੁੰਦੀ ਹੈ ਮਾਂ

ਸਿਰਫ਼ ਆਪਣੇ ਬੱਚਿਆਂ ਦੀ

ਪਿਤਾ

ਪੂਰੇ ਪਰਿਵਾਰ ਦੀ

ਮਾਂ ਹੁੰਦਾ ਹੈ

ਸਾਂਝੇ ਪਰਿਵਾਰ ਦੀ ਸਾਂਝੀ

ਪਿਤਾ-ਮਾਂ

ਮਾਂ ਜੇ ਧਰਤੀ ਹੁੰਦੀ ਹੈ

ਤਾਂ

ਪਿਤਾ ਅਸਮਾਨ ਹੁੰਦਾ ਹੈ।

📝 ਸੋਧ ਲਈ ਭੇਜੋ