ਮਦ-ਪਿਆਲੀ ਅਜ ਕੰਨ ਮੇਰੇ ਵਿਚ ਜਦੋਂ ਉਭਾਸੀ, "ਹਾਏ !"

ਮਦ-ਪਿਆਲੀ ਅਜ ਕੰਨ ਮੇਰੇ ਵਿਚ ਜਦੋਂ ਉਭਾਸੀ, "ਹਾਏ !"

ਲਗਿਆ, ਬੀਤੀ ਕੋ ਵਿਥਿਆ ਉਹ ਮੁਝੇ ਸੁਣਾਣੀ ਚਾਹੇ

ਖ਼ਬਰੇ ਕਿੰਨੀਆਂ ਚੁੰਮਣਾਂ ਹੁਣ ਵੀ ਇਹ ਦੇਸੀ ਤੇ ਲੈਸੀ,

ਮਦ-ਪਿਆਲੀ ਦਾ ਕੰਢਾ ਜਿਨ ਮੈਂ ਬੁਲ੍ਹ ਛੁਹਾਏ

📝 ਸੋਧ ਲਈ ਭੇਜੋ