ਮੈਂ ਸੌ ਵਾਰੀ ਤੋਬਾ ਕੀਤੀ, ਲਖ ਸੌਗੰਦਾਂ ਖਾਈਆਂ

ਮੈਂ ਸੌ ਵਾਰੀ ਤੋਬਾ ਕੀਤੀ, ਲਖ ਸੌਗੰਦਾਂ ਖਾਈਆਂ,

ਪਰ, ਖ਼ਬਰੇ ਮਦਹੋਸ਼ੀ ਵਿਚ ਹੀ ਮੈਂ ਉਹ ਸੌਹਾਂ ਚਾਈਆਂ-

ਜਦ ਵੀ ਆਈ ਬਹਾਰ ਫੁਲੇਰੀ ਨਵੇਂ ਗੁਲਾਬ ਸਜਾ ਕੇ,

ਮੁੜ ਤੋਬਾ ਦੀਆਂ ਕੱਚੀਆਂ ਤੰਦਾਂ ਨਜ਼ਰ ਕਿਧਰੇ ਆਈਆਂ

 

📝 ਸੋਧ ਲਈ ਭੇਜੋ