ਮੈਨੂੰ ਲੱਗਦਾ ਸੀ

ਮੈਨੂੰ ਲੱਗਦਾ ਸੀ  

ਤੇਰੇ ਬਿਨਾਂ ਮਰ ਜਾਵਾਂਗੀ  

ਪਰ ਦੇਖ  

ਸਾਹ ਅਜੇ ਵੀ ਚੱਲਦੇ ਨੇ

📝 ਸੋਧ ਲਈ ਭੇਜੋ