ਮਨੁੱਖ ਨੂੰ 

ਸਮੇ ਤੋਂ ਪਹਿਲਾਂ 

ਤੇ 

ਕਿਸਮਤ ਤੋਂ 

ਜ਼ਿਆਦਾ 

ਨਹੀਂ ਮਿਲਦਾ 

ਇਹ ਕ੍ਰਿਸ਼ਨ ਨੂੰ 

ਕਿਵੇਂ ਪਤਾ ਲਗਾ 

ਮੈਂਨੂੰ 

ਤਾਂ 

ਉਹ 

ਮਿਲਿਆ 

ਵੀ ਨਹੀਂ

📝 ਸੋਧ ਲਈ ਭੇਜੋ