ਮਰਦ ਨੂੰ 

ਖਿਡੌਣਾ 

ਜਾਪਦੀ ਹੈ 

ਹਰ ਉਹ 

ਔਰਤ 

ਜੋ 

ਹੱਸ ਕੇ 

ਬੋਲਦੀ ਹੈ 

ਉਹਦੇ ਨਾਲ 

ਉਹ 

ਸਿਰਫ 

ਬਿਸਤਰ ਤੱਕ 

ਅੱਪੜਨਾ ਲੋਚਦਾ 

ਔਰਤ 

ਹਮਦਰਦ 

ਹਮਰਾਹ

ਚਾਹੁੰਦੀ ਹੈ 

ਮਰਦ 

ਦੋਸਤੀ ਦੇ 

ਨਾਂ ਨਾਲ 

ਬਿਸਤਰ ਤੱਕ ਦਾ 

ਸਫਰ 

ਕਰਨਾ ਚਾਹੁੰਦਾ

 ਔਰਤ 

ਬਿਸਤਰ 

ਰਾਹੀਂ 

ਦਿੱਲ ਤੱਕ 

ਪਹੁੰਚਣਾ ਚਾਹੁੰਦੀ 

ਦੋਨੋਂ ਸਹੀ 

ਹੁੰਦੇ 

ਅਪਣੀ ਅਪਣੀ ਥਾਂ

📝 ਸੋਧ ਲਈ ਭੇਜੋ