ਮਾਰੂਥਲ ਦੇ ਫੁੱਲ

ਮਾਰੂਥਲ ਦੇ ਫੁੱਲ

ਕਦੇ ਉਡੀਕ ਨਹੀਂ ਕਰਦੇ

ਤਰੇਲ ਦੀਆਂ ਬੂੰਦਾਂ ਦੀ।

ਉਹਨਾਂ ਸਿੱਖ ਲਿਆ ਹੂੰਦਾ

ਰੇਤ ਦੇ ਝੱਖੜਾਂ ਸੰਗ

ਅਠਖੇਲੀਆਂ ਕਰਨਾ।

📝 ਸੋਧ ਲਈ ਭੇਜੋ