ਮਸਤ-ਮਲੰਗ

ਚਲੋ ਹਾਲ-ਚਾਲ ਪੁੱਛਦੇ ਹਾਂ

ਇਨ੍ਹਾਂ ਮਸਤ-ਮਲੰਗਾ ਤੋਂ ..

ਚਲੋ ਇਸ਼ਕ ਕਰਨਾ ਸਿੱਖਦੇ ਹਾਂ,

ਕੁਦਰਤ ਦੇ ਰੰਗਾਂ ਤੋਂ ..

ਰੰਗਾਂ ਦੇ ਵਿੱਚ ਰੰਗੇ ਜਾਈਏ,

ਆਜਾ ਘੁੱਟ ਗਲਵੱਕੜੀ ਪਾਈਏ,

ਆਜਾ ਅੱਜ ਨੂੰ ਜਿਉਂ ਲਈਏ

ਕੀ ਪਤਾ ਕੀ ਹੋਣਾ ਕੱਲ ਨੂੰ