ਮੀਮ-ਮੈਂ ਜਾਣਾ ਨਹੀਂ ਲਾਉਬਾਲੀ ਵੇਖਾਂ

ਮੀਮ-ਮੈਂ ਜਾਣਾ ਨਹੀਂ ਲਾਉਬਾਲੀ ਵੇਖਾਂ

ਕਿਸ ਭਤ ਲਗੀਆਂ ਭਾਹ ਮੈਂਡੀ

ਪਰ ਵਤ ਜਾਣਾ ਜੋ ਕੁਝ ਲਿਖਿਆ

ਕਾਤਿਬ ਖੁਸ਼ਖਤ ਭਾਹ ਮੈਂਡੀ

ਕੁਝ ਮਸ ਵਿਚ ਹੀਰੇ ਲੱਗੇ

ਮੌਜਾਂ ਦੇ ਹੱਥ ਭਾਹ ਮੈਂਡੀ

ਉਹ ਸਮੁੰਦਰ ਕਰਮ ਦਾ ਹੈਦਰ

ਲਗੇਂ ਰਹਮਤ ਭਾਹ ਮੈਂਡੀ ।੨੪।

📝 ਸੋਧ ਲਈ ਭੇਜੋ