ਮੀਮ-ਮੂੰਹ ਚੂਰੀ ਘੱਤ ਕੇ ਭਾਂਡਾ ਭੰਨਾਂ

ਮੀਮ-ਮੂੰਹ ਚੂਰੀ ਘੱਤ ਕੇ ਭਾਂਡਾ ਭੰਨਾਂ

ਸੋ ਪੱਨਾਂ ਘਾਗਾ ਗਲ ਪਇਆ

ਕੁੱਵਤ ਦੇ ਕਾਰਣ ਤਰਲਾ ਕੀਤੋ ਸੂ

ਆਣ ਕਾਮੰਗਾ ਗਲ ਪਇਆ

ਇਸ ਦੇਗ ਵਿਚੋਂ ਹਿਕ ਕਾਕਲ ਹੋਵੇ

ਉਸ ਦਾ ਭਾਂਗਾ ਗਲ ਪਇਆ

ਹੈਦਰ ਨਾਲ ਫਜ਼ੂਲ ਕਿਆ ਹਊਮੈਂ

ਸਰਫਾ ਸਾਹੰਗਾ ਗਲ ਪਇਆ ।੨੧।

📝 ਸੋਧ ਲਈ ਭੇਜੋ