ਮੇਰੇ ਬਾਦ ਇਹ ਰਹੂ

ਸਾਫ ਤੇ ਸੁੱਚੀ ਗੱਲ ਜਹੇ

ਤੇਰੇ ਬੋਲ ਵੇ ਬੇਈਮਾਨਾ

ਆਏ ਨੂੰ ਮੈਂ ਰੱਖਦੀ ਆਂ

ਮੇਰੇ ਕੋਲ ਵੇ ਬੇਈਮਾਨਾ

ਕਹਿੰਦੀ ਪਤਾ ਮੈਨੂੰ ਕੋਈ ਅੱਗ ਵਿੱਚ ਅੰਦਰੋਂ ਸਿਕਦਾ ਤੂੰ

ਐਵੇਂ ਤਾਂ ਨੀ ਐਨਾ ਸੋਹਣਾ ਲਿਖਦਾ ਤੂੰ

ਮੇਰੇ ਸਾਹ ਤੇਰੇ ਸਂਹ ਇੱਕੋ ਜਹੇ

ਮੇਰੇ ਬਾਦ ਜੋ ਵੀ ਰਹੇ

ਖਾਮੋਸ਼ ਭਰੀ ਨਜ਼ਰ ਤੇ ਆਕੇ ਜਦ ਟਿੱਕਦਾ ਤੂੰ

ਕਿੰਨਾਂ ਸੋਹਣਾ ਲਿਖਦਾ ਤੂੰ।

ਬੇਖਬਰੇ ਲਈ ਖਬਰ ਜਹੇ

ਤੇਰੇ ਲਿਖੇ ਬੋਲਾਂ ਵਿੱਚ ਵੀ ਦਿਖਦਾ ਤੂੰ

ਕਿੰਨਾਂ ਸੋਹਣਾ ਲਿਖਦਾ ਤੂੰ।

📝 ਸੋਧ ਲਈ ਭੇਜੋ