ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ

ਮੇਰੇ ਹੰਝੂਆਂ ਦਾ ਪਾਣੀ ਪੀ ਪੀ ਕੇ,

ਹਰੀ ਭਰੀ ਇਹ ਬੰਜਰ ਜ਼ਮੀਨ ਹੋਵੇ

ਇਹਦੇ ਚਿਹਰੇ ਉੱਤੇ ਸੁਰਖੀ ਚਾਹੀਦੀ ਏ,

ਮੇਰੇ ਖ਼ੂਨ ਤੋਂ ਭਾਵੇਂ ਰੰਗੀਨ ਹੋਵੇ

ਖਾਨਾ-ਜੰਗੀ ਤੋਂ ਸਾਨੂੰ ਬਚਾ ਲਿਆ ਏ,

ਸਦਕੇ ਜਾਵਾਂ ਮੈਂ ਆਪਣੀ ਆਰਮੀ ਤੋਂ।

ਵਾਂਗ ਐਨਕ ਦੇ ਨੱਕ 'ਤੇ ਬੈਠ ਕੇ ਤੇ,

ਦੋਵੇਂ ਕੰਨ ਫੜ ਲਏ ਨੇ ਆਦਮੀ ਦੇ

 

📝 ਸੋਧ ਲਈ ਭੇਜੋ