ਮੇਰੇ ਕੋਲ ਬੜਾ ਕੁਝ ਹੈ, 

ਸ਼ਾਮ ਹੈ- ਸ਼ਰ੍ਹਾਟਿਆਂ 'ਚ ਭਿੱਜੀ ਹੋਈ,

ਜ਼ਿੰਦਗੀ ਹੈ- ਨੂਰ 'ਚ ਭੱਖਦੀ ਹੋਈ,

ਅਤੇ ਮੈਂ ਹਾਂ- 'ਅਸੀਂ' ਦੇ ਝੁਰਮਟ 

ਵਿੱਚ ਘਿਰਿਆ ਹੋਇਆ...

📝 ਸੋਧ ਲਈ ਭੇਜੋ