ਮੇਰੀਆਂ ਖਾਹਿਸ਼ਾਂ

ਮੇਰੀਆਂ ਖਾਹਿਸ਼ਾਂ

 ਜ਼ਿਆਦਾ ਸੀ 

ਥੋੜ੍ਹਾ ਪਿਆਰ  

ਥੋੜ੍ਹਾ ਇਜ਼ਹਾਰ  

ਪਰ ਤੂੰ ਤੋਹਫਿਆਂ ਵਿਚ 

ਉਲਝਿਆ ਰਿਹਾ

📝 ਸੋਧ ਲਈ ਭੇਜੋ