ਮਿਸਲ ਮੰਜੀਠੀ ਰੰਗਤ ਮਿਲਿਓਂ

ਮਿਸਲ ਮੰਜੀਠੀ ਰੰਗਤ ਮਿਲਿਓਂ, ਕੋਈ ਲੂੰ ਨਾ ਛਡਿਓ ਖ਼ਾਲੀ

ਪਤੇ ਪਤੇ ਵਿੱਚ ਜ਼ਿਕਰ ਤੁਸਾਡਾ, ਅਤੇ ਹਰ ਰੰਗ ਦੇ ਵਿੱਚ ਲਾਲੀ

ਤੇਰੇ ਜਲਵੇ ਦੀਆਂ ਧੁੰਮਾਂ ਪਈਆਂ, ਵਿੱਚ ਅਕਾਸ਼ ਪਤਾਲੀ

ਕੁਰਬਾਨ ਵੰਞਾਂ ਤੁਧ ਮੁਖੜੇ, ਫ਼ਕਰ ਕੋਈ ਤੇਰੀ ਸ਼ਕਲ ਨਿਰਾਲੀ

📝 ਸੋਧ ਲਈ ਭੇਜੋ