ਮਿੱਟੀ ਵੀ ਕੀਮਤੀ

ਮਿੱਟੀ ਵੀ ਕੀਮਤੀ

ਮੇਰੇ ਯਾਰ ਦੇ ਪੈਰਾ ਦੀ 

ਸਰੀਕਾ ਨਿਭਾਅ ਗਿਆ 

ਗਿਣਤੀ ਨਾ ਕਹਿਰਾਂ ਦੀ

ਕਿਸ ਗੱਲੋਂ ਕੱਢੇ ਮੇਰਾ ਨਾਲ 

ਆਈ ਸਮਜ ਨਾ ਵੈਰਾ ਦੀ

ਮੇਰਾ ਪਿਆਰ ਦੀ ਚੱਲ ਰਹੀ

ਗੱਲ ਨਾ ਕਰਦਾ ਗੇਰਾ ਦੀ 

ਮੁੱਦਤਾਂ ਬੀਤ ਗਏ ਭੁੱਲੇ ਨਾ

ਗ਼ਲੀ ਮੇਰੇ ਯਾਰ ਦੇ ਸ਼ਹਿਰਾਂ ਦੀ 

ਸ਼ੇਰੀ ਅਣਭੋਲ ਜਿਹਾ ਸ਼ਹਿਦ 

ਕਿਹ ਗੱਲ ਕਰਦਾ ਜਹਿਰਾਂ ਦੀ

📝 ਸੋਧ ਲਈ ਭੇਜੋ