ਮੁਢਲੀ ਮਿੱਟੀ ਤੋਂ ਹੀ ਉਸ ਨੇ ਬੁੱਤ ਅਖ਼ੀਰੀ ਘੜਿਆ

ਮੁਢਲੀ ਮਿੱਟੀ ਤੋਂ ਹੀ ਉਸ ਨੇ ਬੁੱਤ ਅਖ਼ੀਰੀ ਘੜਿਆ,

ਅੰਤਮ ਫ਼ਸਲ ਦਾ ਬੀਜ ਵੀ ਉਸ ਦੀ ਪ੍ਰਥਮ ਫ਼ਸਲ 'ਚੋਂ ਝੜਿਆ

ਬਿਧਮਾਤਾ, ਜਗ ਰਚਨਾ ਦਾ, ਪਹਿਲਾ ਸੂਤਰ ਜਿਵ ਲਿਖਿਆ,

ਪਰਲੋ ਦੇ ਦਿਨ ਲੇਖੇ ਵੇਲੇ ਉਵੇਂ ਜਾਏਗਾ ਪੜ੍ਹਿਆ

📝 ਸੋਧ ਲਈ ਭੇਜੋ