ਮੁਖ ਮੇਰੇ ਵਿਚ ਮਰਦੇ ਦੰਮ ਤਕ ਰੱਸ ਅੰਗੂਰੀ ਪਾਣਾ

ਮੁਖ ਮੇਰੇ ਵਿਚ ਮਰਦੇ ਦੰਮ ਤਕ ਰੱਸ ਅੰਗੂਰੀ ਪਾਣਾ

ਦੰਮ ਨਿਕਲੇ ਤਾਂ ਲਾਸ਼ ਮੇਰੀ ਨੂੰ ਓਸੇ ਨਾਲ ਨੁਹਾਣਾ,

ਸ਼ਵ ਮੇਰਾ ਅੰਗੂਰ ਲਤਾ ਦੇ ਪੱਤਿਆਂ ਵਿਚ ਕਫ਼ਨਾ ਕੇ,

ਕਿਸੇ ਬਿਜੌਰੀ ਦਾਖਾਂ ਵਾਲੇ ਬਾਗ਼ 'ਚ ਜਾ ਦਫ਼ਨਾਣਾ

📝 ਸੋਧ ਲਈ ਭੇਜੋ