ਨਵਾਂ ਜ਼ਮਾਨਾ

ਸਮਾਂ ਲਿਆਵੇ ਨਵੀਂਉਂ ਨਵੀਆਂ,

ਪਰਦੇ ਤੇ ਤਸਵੀਰਾਂ।

ਹਰ ਸਵੇਰ ਨੂੰ ਪਾਸਾ ਪਰਤਣ,

ਬਦਲਦੀਆਂ ਤਕਦੀਰਾਂ

ਪੂੰਝੇ ਗਏ ਪੁਰਾਣੇ ਨਾਵੇਂ,

ਵੱਟਦੇ ਗਏ ਅਕੀਦੇ।

ਦੱਬੇ ਮੁਰਦੇ ਨਹੀਂ ਜਿਵਾਣੇ,

ਕੇ ਪੀਰ ਫ਼ਕੀਰਾਂ।

📝 ਸੋਧ ਲਈ ਭੇਜੋ