ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ

ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ,

ਤੇ ਏਧਰ ਹੱਦ ਕੋਈ ਨਹੀਂ ਪਰੇਸ਼ਾਨੀਆਂ ਦੀ

ਇੱਥੇ ਜਿਉਂਦਿਆਂ ਦੇ ਕਫ਼ਣ ਸੀਪਦੇ ਨੇ,

ਚੱਦਰ ਇਸ ਤਰ੍ਹਾਂ ਵਿੱਛੀ ਪਾਣੀਆਂ ਦੀ

 

📝 ਸੋਧ ਲਈ ਭੇਜੋ