ਪਹਿਲਾਂ ਤਾਂ ਉਨ ਰਾਹ ਸਾਡੇ ਵਿਚ ਟੋਏ ਟਿੱਬੇ ਵਿਛਾਏ

ਪਹਿਲਾਂ ਤਾਂ ਉਨ ਰਾਹ ਸਾਡੇ ਵਿਚ ਟੋਏ ਟਿੱਬੇ ਵਿਛਾਏ,

ਜੜ੍ਹਤਾ ਦੇ ਪਰਦੇ ਵੀ ਸਾਡੀ ਅੱਖ ਅੱਗੇ ਲਟਕਾਏ

ਫੇਰ ਅਸਾਡੀਆਂ ਮੁਸ਼ਕਾਂ ਬੰਨ੍ਹ ਕੇ ਭਾਗ ਹੰਢਾਵਣ ਘਲਿਆ,

ਡਿੱਗੇ ਅਸੀਂ ਤਾਂ ਦੋਸ਼ ਵੀ ਉਨ ਸਾਡੇ ਹੀ ਮੱਥੇ ਲਾਏ

 

📝 ਸੋਧ ਲਈ ਭੇਜੋ