ਇਹ ਕਾਲੀ ! ਪਰ ਝਿਲਮਿਲ ਕਰਦੀ, ਭੋਸ਼ਨ ਪਾ ਕੇ ਰਹਿੰਦੀ

ਲੈਲਾ ਵਾਙੂ ਚੰਨ ਮਜਨੂੰ ਦੇ, ਕੋਲ ਜੁੜ ਜੜ ਬਹਿੰਦੀ

ਕਿਤੇ ਗੁਨਾਹ ਨਾ ਅੱਖੀਂ ਇਦ੍ਹਾ, ਵੇਖ ਲਵੇ ਕੋਈ 'ਆਸੀ';

'ਸੌਂ ਜਾਓ, ਸੁੱਖੀਂ ਲੱਧਿਓ ਸੌਂ ਜਾਓ', ਤਾਹੀਉਂ ਸਭ ਨੂੰ ਕਹਿੰਦੀ

📝 ਸੋਧ ਲਈ ਭੇਜੋ