ਰਾਜ਼ ਮਾਹੀ ਦੇ ਕੋਲੋਂ

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ,

ਫਿਰਨ ਹਮੇਸ਼ਾ ਖੀਵੇ ਹੂ

ਜਿਨ੍ਹਾਂ ਜੀਂਦੇ ਜਾਨ ਮਾਹੀ ਨੂੰ ਡਿੱਤੀ,

ਦੋਹੀਂ ਜਹਾਨੀ ਜੀਵੇ ਹੂ

ਸ਼ਮ੍ਹਾਂ ਚਰਾਗ ਜਿਨ੍ਹਾਂ ਦਿਲ ਰੌਸ਼ਨ,

ਸੋ ਕਿਉਂ ਬਾਲਣ ਦੀਵੇ ਹੂ

ਅਕਲ ਫ਼ਿਕਰ ਦੀ ਪਹੁੰਚ ਨਾ ਬਾਹੂ,

ਓਥੇ ਫਾਨੀ ਫਹਿਮ ਕਚੀਵੇ ਹੂ

📝 ਸੋਧ ਲਈ ਭੇਜੋ