ਰੇ-ਰੋਜ਼ੇ ਨਫਲ ਨਮਾਜ਼ਾਂ

ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ,

ਸੱਭੇ ਕੰਮ ਹੈਰਾਨੀ ਹੂ

ਏਨੀ ਗੱਲੀਂ ਰੱਬ ਹਾਸਿਲ ਨਾਹੀਂ,

ਖੁਦ ਖਵਾਨੀ ਖੁਦ ਦਾਨੀ ਹੂ

ਕਦੀਮ ਹਮੇਸ਼ ਜਲੇਂਦਾ ਮਿਲਿਓ,

ਮਿਲਿਓਸੁ ਯਾਰ ਨਾ ਜਾਨੀ ਹੂ

ਵਿਰਦ ਵਜੀਫੇ ਥੀਂ ਛੁੱਟ ਰਹਿਸੀ,

ਬਾਹੂ ਹੋਸੀ ਜਦ ਫਾਨੀ ਹੂ

📝 ਸੋਧ ਲਈ ਭੇਜੋ