ਰੇਸ਼ਮ ਦੇ ਧਾਗੇ ਨਾਲ

ਰੇਸ਼ਮ ਦੇ ਧਾਗੇ ਨਾਲ

 ਸੁਰੱਖਿਆ ਦਾ ਵਾਅਦਾ  

ਕਿਸ ਉਮੀਦ ਨਾਲ  

ਉਨ੍ਹਾਂ ਭਰਾਵਾਂ ਤੋਂ  

ਜੋ ਦੂਜਿਆਂ ਦੀਆਂ ਭੈਣਾਂ ਨੂੰ  

ਅਸ਼ਲੀਲ ਨਜ਼ਰਾਂ ਨਾਲ ਤੱਕਦੇ ਤੱਕਦੇ  

ਇਹ ਭੁੱਲ ਜਾਂਦੇ  

ਉਨ੍ਹਾਂ ਦੇ ਘਰ ਵੀ  

ਹੈਗੀਆਂ ਨੇ ਭੈਣਾਂ  

ਜਿਨ੍ਹਾਂ ਨੂੰ  

ਹੋਰਾਂ ਦੇ ਭਰਾ  

ਤੱਕਦੇ ਹੋਣਗੇ  

ਅਸ਼ਲੀਲ ਨਜ਼ਰਾਂ ਨਾਲ 

📝 ਸੋਧ ਲਈ ਭੇਜੋ