ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ

ਰੋਂਦਾ ਆਣ ਵੜਿਆਂ ਵਿਹੜੇ ਜ਼ਿੰਦਗੀ ਦੇ,

ਸਾਰੀ ਉਮਰ ਹੀ ਰੋਂਦਿਆਂ ਕੱਟਣੀ ਏਂ

ਅਸਾਂ ਖ਼ਾਕ ਸੰਵਾਰਨਾ ਜ਼ਿੰਦਗੀ ਦਾ,

ਮਿੱਟੀ ਆਪਣੇ ਆਪ ਦੀ ਪੱਟਣੀ ਏਂ

ਹੱਥ ਕਹੀ ਬੁੜ੍ਹਾਪੇ ਦੀ ਪਕੜ 'ਦਾਮਨ',

ਜੜ੍ਹ ਆਪਣੇ ਆਪ ਹੀ ਪੱਟਣੀ ਏਂ

 

📝 ਸੋਧ ਲਈ ਭੇਜੋ