ਇਕ ਆਦਮੀ,

ਰੋਟੀ ਬੇਲਦਾ ਹੈ

ਇਕ ਆਦਮੀ ਰੋਟੀ ਖਾਂਦਾ ਹੈ

ਇਕ ਤੀਜਾ ਆਦਮੀ ਵੀ ਹੈ

ਜੋ ਨਾ ਰੋਟੀ ਬੇਲਦਾ ਹੈ, ਨਾ ਰੋਟੀ ਖਾਂਦਾ ਹੈ

ਉਹ ਸਿਰਫ ਰੋਟੀ ਨਾਲ ਖੇੜ੍ਹਦਾ ਹੈ

ਮੈਂ ਪੁਛਦਾ ਹਾਂ --

'ਇਹ ਤੀਜਾ ਆਦਮੀ ਕੌਣ ਹੈ?'

ਮੇਰੇ ਦੇਸ਼ ਦੀ ਸੰਸਦ ਮੌਨ ਹੈ।

📝 ਸੋਧ ਲਈ ਭੇਜੋ